ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ ??ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ??
ਇੱਥੇ ਟੈਂਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਗਏ ਨੇ
ਤੂੰ ਜੋ ਨਜ਼ਰਾਂ ਮਿਲਾਈਆਂ ਸੀ ਭੁੱਲੀਏ ਕਿਵੇਂ.. ਤੂੰ ਮੁਹੱਬਤਾਂ ਸਿਖਾਈਆਂ ਸੀ ਭੁੱਲੀਏ ਕਿਵੇਂ.. !!❣️
♠️ਅੰਤਰ ਸਮਝ ਲਵੋ ਜਨਾਬ ਤੁਸੀਂ ਮਹਿੰਗੇ ਹੋ ,ਤੇ ਅਸੀਂ ਕੀਮਤੀ??
ਚਾਹੇ ਦੇਰ ਨਾਲ ਸਹੀ, ਪਰ ਵਾਪਸੀ ਸ਼ਾਨਦਾਰ ਕਰਾਂਗੇ..?
ਯਾਰੀ ਪਿੱਛੇ ਸਭ ਕੁੱਝ ਵਾਰ ਗਿਆ, ਨਾ ਬਚਿਆ ਕੁੱਝ ਲੁਟਾਉਣ ਲਈ,
ਦੋ ਗੱਲਾਂ ਕਦੇ ਨਾ ਭੁੱਲੀ ਆਪਣੀ ਔਕਾਤ ਤੇ ਮੇਰੀ ਹੈਸੀਅਤ
ਉਤਲੇ ਮਨੋ ਹੀ ਭਾਵੇਂ ਸਹੀ, ਪਰ ਮੁਸਕਰਾਉਣਾ ਬਣਦਾ ਸੀ
ਹਰ ਪੀੜ ਤੇਰੀ ਪਿਆਰੀ ਕਿਹੜੀ ਰੱਖਾਂ ਕਿਹੜੀ ਸੁੱਟਾਂ
ਲੋਕੋ ਮੈਂ ਪਾਕ ਮੁਹੱਬਤ ਹਾਂ ਮੇਰੇ ਤੇ ਰਹਿਮਤ ਪੀਰ ਫਕੀਰਾਂ ਦੀ
?
?ਜਿੰਨੀ ਦਿੱਤੀ ?️ਰੱਬ ਨੇ ਆ ਕੱਢੁ ?ਟੌਰ ਨਾਲ….ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ??♂️…..
ਲਹਿਜੇ ਸਮਝ ਆ ਜਾਂਦੇ ਆ ਮੈਨੂੰ ਆਪਣਿਆਂ ਦੇ, ਬਸ ਉਹਨਾਂ ਨੂੰ ਸ਼ਰਮਿੰਦਾ ਕਰਨਾ ਮੈਨੂੰ ਚੰਗਾ ਨਹੀ ਲੱਗਦਾ,,,?
ਅੱਜ ਦੇ ਦੌਰ punjabi status ਵਿਚ ਜੇਹੜਾ ਇਨਸਾਨ ਮੂਹ ਦਾ ਮਿੱਠਾ ਤੇ ਦਿਲ ਦਾ ਮਾੜਾ ਹੈ ਓਹ ਪੂਰੀ ਤਰ੍ਹਾ ਕਾਮਯਾਬ ਹੈ।